ਪੰਜਾਬ ਮੱਛੀ ਪਾਲਣ ਵਿਭਾਗ ਨੇ ਭਾਰਤ ਸਰਕਾਰ ਦੀ ਸਕੀਮ ਪੀ.ਐਮ.ਐਮ.ਐਸ.ਵਾਈ. ਅਧੀਨ ਮੱਛੀ ਪਾਲਣ ਪ੍ਰੋਜੈਕਟ ਲਾਗੂ ਕੀਤਾ: ਬਾਜਵਾ

ਚੰਡੀਗੜ੍ਹ, 11 ਅਗਸਤ: ਪੰਜਾਬ ਮੱਛੀ ਪਾਲਣ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਭਾਰਤ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਸਕੀਮ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ.) ਇਸ ਸਾਲ 45.82 ਕਰੋੜ ਰੁਪਏ ਦੇ ਪ੍ਰਵਾਨਿਤ ਪ੍ਰੋਜੈਕਟ ਨਾਲ ਸੂਬੇ ਵਿੱਚ ਵੀ ਲਾਗੂ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਇਸ ਸਕੀਮ ਤਹਿਤ 11.36 ਕਰੋੜ ਰੁਪਏ ਦੇ ਕੇਂਦਰ ਦੇ ਕੁੱਲ ਹਿੱਸੇ … Continue reading ਪੰਜਾਬ ਮੱਛੀ ਪਾਲਣ ਵਿਭਾਗ ਨੇ ਭਾਰਤ ਸਰਕਾਰ ਦੀ ਸਕੀਮ ਪੀ.ਐਮ.ਐਮ.ਐਸ.ਵਾਈ. ਅਧੀਨ ਮੱਛੀ ਪਾਲਣ ਪ੍ਰੋਜੈਕਟ ਲਾਗੂ ਕੀਤਾ: ਬਾਜਵਾ